Quran Apps in many lanuages:

Surah Al-Isra Ayahs #51 Translated in Punjabi

نَحْنُ أَعْلَمُ بِمَا يَسْتَمِعُونَ بِهِ إِذْ يَسْتَمِعُونَ إِلَيْكَ وَإِذْ هُمْ نَجْوَىٰ إِذْ يَقُولُ الظَّالِمُونَ إِنْ تَتَّبِعُونَ إِلَّا رَجُلًا مَسْحُورًا
ਅਤੇ ਅਸੀਂ ਜਾਣਦੇ ਹਾਂ ਕਿ ਜਦੋਂ ਉਹ ਤੁਹਾਡੇ ਵੱਲ ਕੰਨ ਲਾਉਂਦੇ ਹਨ ਤਾਂ ਉਹ ਕਿਸ ਲਈ ਸੁਣਦੇ ਹਨ, ਜਦੋਂ ਕਿ ਉਹ ਆਪਿਸ ਵਿਚ ਕਾਨਾਫੂਸੀ (ਚੁਗਲੀ) ਕਰਦੇ ਹਨ। ਇਹ ਜ਼ਾਲਿਮ ਆਖਦੇ ਹਨ ਕਿ ਤੁਸੀਂ ਲੋਕ ਤਾਂ ਸੱਸ ਇੱਕ ਜਾਦੂਗਰ ਬੰਦੇ ਦੇ ਪਿੱਛੇ ਚੱਲ ਰਹੇ ਹੋ।
انْظُرْ كَيْفَ ضَرَبُوا لَكَ الْأَمْثَالَ فَضَلُّوا فَلَا يَسْتَطِيعُونَ سَبِيلًا
ਦੇਖੋ, ਉਹ ਤੁਹਾਡੇ ਲਈ ਉਹ ਕਿਹੋ ਜਿਹੀਆਂ ਹੁਜਤਾਂ ਘੜ ਰਹੇ ਹਨ। ਇਹ ਲੋਕ ਗ੍ਰੰਮਰਾਹ ਹੋ ਗਏ ਹਨ ਅਤੇ ਇਹ ਰਾਹ ਨਹੀਂ ਪਾ ਸਕਦੇ।
وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا
ਅਤੇ ਉਹ ਆਖਦੇ ਹਨ ਕਿ ਜਦੋਂ ਅਸੀਂ ਹੱਡੀ ਅਤੇ ਜ਼ੂਰਾ ਬਣ ਜਾਵਾਂਗੇ ਤਾਂ ਕੀ ਅਸੀਂ ਫਿਰ ਨਵੇਂ ਸਿਰੇ ਤੋਂ ਚੁੱਕੇ ਜਾਵਾਂਗੇ।
قُلْ كُونُوا حِجَارَةً أَوْ حَدِيدًا
ਆਖੋ, ਕਿ ਤੁਸੀਂ ਭਾਵੇਂ ਪੱਥਰ ਜਾਂ ਲੋਹਾ ਬਣ ਜਾਵੋ।
أَوْ خَلْقًا مِمَّا يَكْبُرُ فِي صُدُورِكُمْ ۚ فَسَيَقُولُونَ مَنْ يُعِيدُنَا ۖ قُلِ الَّذِي فَطَرَكُمْ أَوَّلَ مَرَّةٍ ۚ فَسَيُنْغِضُونَ إِلَيْكَ رُءُوسَهُمْ وَيَقُولُونَ مَتَىٰ هُوَ ۖ قُلْ عَسَىٰ أَنْ يَكُونَ قَرِيبًا
ਜਾਂ ਕੋਈ ਹੋਰ ਵਸਤੂ ਜਿਹੜੀ ਤੁਹਾਡੀ ਕਲਪਨਾ ਤੋਂ ਵੀ ਜ਼ਿਆਦਾ ਸਖ਼ਤ ਹੋਵੇ। ਫਿਰ ਉਹ ਆਖਣਗੇ ਕਿ ਉਹ ਕੌਣ ਹੈ, ਜਿਹੜਾ ਸਾਨੂੰ ਮੁੜ ਜੀਵਿਤ ਕਰੇਗਾ। ਤੁਸੀਂ ਆਖੋਂ ਕਿ ਉਹ ਹੀ, ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਹੈ। ਫਿਰ ਉਹ ਤੁਹਾਡੇ ਅੱਗੇ ਆਪਣਾ ਸਿਰ ਹਿਲਾਉਣਗੇ ਅਤੇ ਦਰ ਆ ਸਰ ਆ ਨੇੜੇ ਆ ਪੁੱਜਾ ਹੋਵੇ।

Choose other languages: