Surah Al-Fatiha Translated in Punjabi
بِسْمِ اللَّهِ الرَّحْمَٰنِ الرَّحِيمِ
ਸ਼ੁਰੂ ਅੱਲਾਹ ਦੇ ਨਾਮ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
الْحَمْدُ لِلَّهِ رَبِّ الْعَالَمِينَ
ਸੰਪੂਰਨ ਪ੍ਰਸੰਸਾ ਅੱਲਾਹ ਦੇ ਲਈ ਹੈ। ਜੋ ਸਾਰੇ ਜਹਾਨਾਂ ਦਾ ਪਾਲਣਹਾਰ ਹੈ।
إِيَّاكَ نَعْبُدُ وَإِيَّاكَ نَسْتَعِينُ
ਹੇ ਅੱਲਾਹ! ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਅਤੇ ਤੇਰੇ ਤੋਂ ਹੀ ਮਦਦ ਚਾਹੁੰਦੇ ਹਾਂ।
صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلَا الضَّالِّينَ
ਉਨ੍ਹਾਂ ਲੋਕਾਂ ਦਾ ਰਸਤਾ (ਦਿਖਾ) ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋਈ। ਉਨ੍ਹਾਂ ਦਾ ਰਸਤਾ ਨਹੀਂ, ਜਿਨ੍ਹਾਂ ਤੇ ਤੇਰਾ ਕ੍ਰੋਧ ਹੋਇਆ ਅਤੇ ਨਾ ਉਨ੍ਹਾਂ ਲੋਕਾਂ ਦਾ ਜਿਹੜੇ ਸਿੱਧੇ ਰਸਤੇ ਤੋਂ ਭਟਕ ਗਏ।