Quran Apps in many lanuages:

Surah Al-Fatiha Ayahs #6 Translated in Punjabi

1:2
الْحَمْدُ لِلَّهِ رَبِّ الْعَالَمِينَ
ਸੰਪੂਰਨ ਪ੍ਰਸੰਸਾ ਅੱਲਾਹ ਦੇ ਲਈ ਹੈ। ਜੋ ਸਾਰੇ ਜਹਾਨਾਂ ਦਾ ਪਾਲਣਹਾਰ ਹੈ।
1:3
الرَّحْمَٰنِ الرَّحِيمِ
ਅਤਿਅੰਤ ਕਿਰਪਾਲੂ ਅਤੇ ਦਿਆਲੂ ਹੈ।
1:4
مَالِكِ يَوْمِ الدِّينِ
ਇਨਸਾਫ਼ ਦੇ ਦਿਨ ਦਾ ਮਾਲਕ ਹੈ।
1:5
إِيَّاكَ نَعْبُدُ وَإِيَّاكَ نَسْتَعِينُ
ਹੇ ਅੱਲਾਹ! ਅਸੀਂ ਤੇਰੀ ਹੀ ਬੰਦਗੀ ਕਰਦੇ ਹਾਂ ਅਤੇ ਤੇਰੇ ਤੋਂ ਹੀ ਮਦਦ ਚਾਹੁੰਦੇ ਹਾਂ।
1:6
اهْدِنَا الصِّرَاطَ الْمُسْتَقِيمَ
ਸਾਨੂੰ ਸਿੱਧਾ ਰਸਤਾ ਦਿਖਾ।

Choose other languages: