Quran Apps in many lanuages:

Surah Al-Isra Ayah #41 Translated in Punjabi

وَلَقَدْ صَرَّفْنَا فِي هَٰذَا الْقُرْآنِ لِيَذَّكَّرُوا وَمَا يَزِيدُهُمْ إِلَّا نُفُورًا
ਅਤੇ ਇਸ ਕੁਰਆਨ ਵਿਚ ਭਿੰਨ-ਭਿੰਨ ਤਰ੍ਹਾਂ ਨਾਲ ਬਿਆਨ ਕੀਤਾ ਹੈ, ਤਾਂ ਕਿ ਉਹ ਇਸ ਦਾ ਪਾਲਣ ਕਰਨ। ਪਰ ਇਨ੍ਹਾਂ ਦੀ ਬੇਮੁਖਤਾ ਵਧਦੀ ਹੀ ਜਾਂਦੀ ਹੈ।

Choose other languages: