Quran Apps in many lanuages:

Surah Al-Hajj Ayahs #46 Translated in Punjabi

وَإِنْ يُكَذِّبُوكَ فَقَدْ كَذَّبَتْ قَبْلَهُمْ قَوْمُ نُوحٍ وَعَادٌ وَثَمُودُ
ਅਤੇ ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੇਂਮ ਅਤੇ ਆਦ ਤੇ ਸਮੂਦ ਝੁਠਲਾ ਚੁੱਕੇ ਹਨ।
وَقَوْمُ إِبْرَاهِيمَ وَقَوْمُ لُوطٍ
ਅਤੇ ਇਬਰਾਹੀਮ ਦੀ ਕੌਮ ਅਤੇ ਲੂਤ ਦੀ ਕੌਮ ਵੀ।
وَأَصْحَابُ مَدْيَنَ ۖ وَكُذِّبَ مُوسَىٰ فَأَمْلَيْتُ لِلْكَافِرِينَ ثُمَّ أَخَذْتُهُمْ ۖ فَكَيْفَ كَانَ نَكِيرِ
ਅਤੇ ਮਦਯਨ ਦੇ ਲੋਕ ਵੀ। ਅਤੇ ਮੂਸਾ ਨੂੰ ਵੀ ਝੁਠਲਾਇਆ ਗਿਆ। ਫਿਰ ਮੈਂ ਇਨਕਾਰੀਆਂ ਨੂੰ ਛੋਟ ਦਿੱਤੀ ਅਤੇ ਫਿਰ ਮੈਂ ਉਨ੍ਹਾਂ ਨੂੰ ਪਕੜ ਲਿਆ। ਤਾਂ ਕਿਹੋਂ ਜਿਹੀ ਹੋਈ ਮੇਰੀ ਸਜ਼ਾ।
فَكَأَيِّنْ مِنْ قَرْيَةٍ أَهْلَكْنَاهَا وَهِيَ ظَالِمَةٌ فَهِيَ خَاوِيَةٌ عَلَىٰ عُرُوشِهَا وَبِئْرٍ مُعَطَّلَةٍ وَقَصْرٍ مَشِيدٍ
ਤਾਂ ਕਿਨ੍ਹੇ ਹੀ ਸ਼ਹਿਰ ਹਨ ਜਿਨ੍ਹਾਂ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ ਅਤੇ ਉਹ ਜ਼ਾਲਿਮ ਸਨ। ਇਸ ਲਈ ਹੁਣ ਉਹ ਆਪਣੀਆਂ ਛੱਤਾਂ ਤੇ ਮੁੱਧੇ ਮੂੰਹ ਪਏ ਹਨ ਅਤੇ ਕਿਨ੍ਹੇ ਹੀ ਬੇਕਾਰ ਖੂਹ ਅਤੇ ਕਿਨ੍ਹੇ ਹੀ ਪੱਕੇ ਮਹਿਲ ਜਿਹੜੇ ਬੇ-ਆਬਾਦ ਪਏ ਹਨ।
أَفَلَمْ يَسِيرُوا فِي الْأَرْضِ فَتَكُونَ لَهُمْ قُلُوبٌ يَعْقِلُونَ بِهَا أَوْ آذَانٌ يَسْمَعُونَ بِهَا ۖ فَإِنَّهَا لَا تَعْمَى الْأَبْصَارُ وَلَٰكِنْ تَعْمَى الْقُلُوبُ الَّتِي فِي الصُّدُورِ
ਕੀ ਇਹ ਲੌਕ ਧਰਤੀ ਉੱਪਰ ਤੁਰੇ ਫਿਰੇ ਨਹੀਂ। ਕੀ ਇਨ੍ਹਾਂ ਦੇ ਦਿਲ ਅਜਿਹੇ ਹੋ ਜਾਂਦੇ ਕਿ ਉਸ ਨਾਲ ਸਮਝਣ, ਜਾਂ ਇਨ੍ਹਾਂ ਦੇ ਕੰਨ ਅਜਿਹੇ ਹੀ ਹੋ ਜਾਂਦੇ ਮਨ ਅੰਨ੍ਹੇ ਹੋ ਜਾਂਦੇ ਹਨ, ਜਿਹੜੇ ਸੀਨੇ ਵਿਚ ਹਨ।

Choose other languages: