Quran Apps in many lanuages:

Surah Al-Fath Ayahs #26 Translated in Punjabi

وَلَوْ قَاتَلَكُمُ الَّذِينَ كَفَرُوا لَوَلَّوُا الْأَدْبَارَ ثُمَّ لَا يَجِدُونَ وَلِيًّا وَلَا نَصِيرًا
ਅਤੇ ਜੇਕਰ ਉਹ ਇਨਕਾਰੀ ਲੋਕ ਤੁਹਾਡੇ ਨਾਲ ਲੜਦੇ ਤਾਂ ਉਹ ਜ਼ਰੂਰ ਪਿੱਠ ਦਿਖਾ ਕੇ ਭੱਜਦੇ, ਫਿਰ ਨਾ ਉਹ ਕੋਈ ਸਮਰੱਥਕ ਪਾਉਂਦੇ ਅਤੇ ਨਾ ਸਹਾਇਕ।
سُنَّةَ اللَّهِ الَّتِي قَدْ خَلَتْ مِنْ قَبْلُ ۖ وَلَنْ تَجِدَ لِسُنَّةِ اللَّهِ تَبْدِيلًا
ਇਹ ਅੱਲਾਹ ਦੀ ਸੁੰਨਤ (ਨਿਯਮ) ਹੈ ਜਿਹੜੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਅਤੇ ਤੁਸੀ’ ਅੱਲਾਹ ਦੀ ਸੁੰਨਤ ਵਿਚ ਕੋਈ ਤਲਦੀਲੀ ਨਾ ਦੇਖੋਗੇ।
وَهُوَ الَّذِي كَفَّ أَيْدِيَهُمْ عَنْكُمْ وَأَيْدِيَكُمْ عَنْهُمْ بِبَطْنِ مَكَّةَ مِنْ بَعْدِ أَنْ أَظْفَرَكُمْ عَلَيْهِمْ ۚ وَكَانَ اللَّهُ بِمَا تَعْمَلُونَ بَصِيرًا
ਅਤੇ ਉਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਨ੍ਹਾਂ ਦੇ ਹੱਥ ਤੁਹਾਡੇ ਤੋਂ ਅਤੇ ਤੁਹਾਡੇ ਹੱਥ ਉਨ੍ਹਾਂ ਤੋਂ ਰੋਕ ਦਿੱਤੇ (ਉਹ ਵੀ)? ਇਸ ਤੋਂ ਬਾਅਦ ਕਿ ਜਦੋਂ ਤੁਹਾਨੂੰ ਉਨ੍ਹਾਂ ਤੇ ਅਧਿਕਾਰ ਦੇ
هُمُ الَّذِينَ كَفَرُوا وَصَدُّوكُمْ عَنِ الْمَسْجِدِ الْحَرَامِ وَالْهَدْيَ مَعْكُوفًا أَنْ يَبْلُغَ مَحِلَّهُ ۚ وَلَوْلَا رِجَالٌ مُؤْمِنُونَ وَنِسَاءٌ مُؤْمِنَاتٌ لَمْ تَعْلَمُوهُمْ أَنْ تَطَئُوهُمْ فَتُصِيبَكُمْ مِنْهُمْ مَعَرَّةٌ بِغَيْرِ عِلْمٍ ۖ لِيُدْخِلَ اللَّهُ فِي رَحْمَتِهِ مَنْ يَشَاءُ ۚ لَوْ تَزَيَّلُوا لَعَذَّبْنَا الَّذِينَ كَفَرُوا مِنْهُمْ عَذَابًا أَلِيمًا
ਉਹ ਲੋਕ ਹੀ ਹਨ ਜਿਨ੍ਹਾਂ ਨੇ ਝੁਠਲਾਇਆ ਅਤੇ ਤੁਹਾਨੂੰ ਮਸਜਿਦ-ਏ- ਹਰਾਮ (ਕਾਬਾ) ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਰੋਕੀ ਰੱਖਿਆ ਤਾਂ ਕਿ ਉਹ ਆਪਣੇ ਸਥਾਨ ਤੇ ਨਾ ਪਹੁੰਚਣ। ਅਤੇ ਜੇਕਰ (ਮੱਕੇ ਵਿੱਚ) ਬਹੁਤ ਸਾਰੇ ਸੌਮਿਨ ਆਦਮੀਂ ਅਤੇ ਮੋਮਨ ਔਰਤਾਂ ਨਾ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਅਗਿਆਨਤਾ ਵੱਸ ਪੀਹ ਸੁੱਟਵੇ। ਫਿਰ ਉਸ ਲਈ ਤੁਹਾਡੇ ਉੱਪਰ ਅਗਿਆਨਤਾ ਵੱਸ ਚੌਸ਼ ਆਉਂਦਾ (ਤਾਂ ਅਸੀਂ ਯੁੱਧ ਦੀ ਆਗਿਆ ਦੇ ਦਿੰਦੇ ਪਰ ਅੱਲਾਹ ਨੇ ਇਸ ਲਈ ਵਾਖ਼ਿਲ ਕਰੇ। ਜੇਕਰ ਉਹ ਲੋਕ ਵੱਖਰੇ ਹੋ ਗਏ ਹੁੰਦੇ ਤਾਂ ਉਨ੍ਹਾਂ ਵਿਚ ਜਿਹੜੇ ਅਵਗਿਕਾਰੀ ਸਨ ਅਸੀਂ ਉਨ੍ਹਾਂ ਨੂੰ ਦਰਦਨਾਕ ਸਜ਼ਾ ਦਿੰਦੇ।)
إِذْ جَعَلَ الَّذِينَ كَفَرُوا فِي قُلُوبِهِمُ الْحَمِيَّةَ حَمِيَّةَ الْجَاهِلِيَّةِ فَأَنْزَلَ اللَّهُ سَكِينَتَهُ عَلَىٰ رَسُولِهِ وَعَلَى الْمُؤْمِنِينَ وَأَلْزَمَهُمْ كَلِمَةَ التَّقْوَىٰ وَكَانُوا أَحَقَّ بِهَا وَأَهْلَهَا ۚ وَكَانَ اللَّهُ بِكُلِّ شَيْءٍ عَلِيمًا
ਜਦੋਂ ਅਵੱਗਿਆ ਕਰਨ ਵਾਲਿਆਂ ਨੇ ਆਪਣੇ ਦਿਲਾਂ ਵਿਚ ਆਤਮ ਜਿੱਦ ਧੈਦਾ ਕੀਤੀ ਅਤੇ ਜਿੱਦ ਵੀ ਅਗਿਆਨਤਾ ਵੱਸ। ਫਿਰ ਅੱਲਾਹ ਨੇ ਆਪਣੇ ਵਲੋਂ ਸਕੀਨਤ (ਸੁੱਖ ਸ਼ਾਂਤੀ) ਪ੍ਰਕਾਸ਼ਿਤ ਕੀਤੀ ਆਪਣੇ ਰਸੂਲਾਂ ਅਤੇ ਈਮਾਨ ਵਾਲਿਆਂ ਉੱਪਰ ਅਤੇ ਅੱਲਾਹ ਨੇ ਉਨ੍ਹਾਂ ਨੂੰ ਤੱਕਵਾ (ਅੱਲਾਹ ਦਾ ਡਰ) ਦੀ ਗੱਲ ਉੱਪਰ ਟਿਕਾਈ ਰੱਖਿਆ ਅਤੇ ਉਹ ਇਸ ਦੇ ਵਧੀਕ ਹੱਕਦਾਰ ਅਤੇ ਯੋਗ ਸਨ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।

Choose other languages: