Quran Apps in many lanuages:

Surah Al-Baqara Ayahs #52 Translated in Punjabi

وَاتَّقُوا يَوْمًا لَا تَجْزِي نَفْسٌ عَنْ نَفْسٍ شَيْئًا وَلَا يُقْبَلُ مِنْهَا شَفَاعَةٌ وَلَا يُؤْخَذُ مِنْهَا عَدْلٌ وَلَا هُمْ يُنْصَرُونَ
ਅਤੇ ਡਰੋ ਉਸ ਦਿਨ ਤੋਂ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਇਨਸਾਨ ਦੇ ਕੰਮ ਨਾ ਆਏਗਾ। ਨਾ ਉਸ ਦੀ ਤਰਫ ਤੋਂ ਕੋਈ ਸਿਫਾਰਸ਼ (੧੬੦੦000080੦॥) ਸਵੀਕਾਰ ਹੋਵੇਗੀ। ਅਤੇ ਨਾ ਉਸ ਦੇ ਬਦਲੇ ਵਿਚ ਕੂਝ ਲਿਆ ਜਾਵੇਗਾ ਅਤੇ ਨਾ ਉਨ੍ਹਾਂ (ਅਪਰਾਧੀਆਂ) ਦੀ ਕੋਈ ਮਦਦ ਕੀਤੀ ਜਾਵੇਗੀ।
وَإِذْ نَجَّيْنَاكُمْ مِنْ آلِ فِرْعَوْنَ يَسُومُونَكُمْ سُوءَ الْعَذَابِ يُذَبِّحُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُمْ بَلَاءٌ مِنْ رَبِّكُمْ عَظِيمٌ
ਅਤੇ (ਯਾਦ ਕਰੋਂ) ਜਦੋਂ ਅਸੀਂ ਤੁਹਾਨੂੰ ਫਿਰਨ ਦੇ ਲੋਕਾਂ ਤੋਂ ਛੁਟਕਾਰਾ ਦਿਵਾਇਆ, ਉਹ ਤੁਹਾਨੂੰ ਬਹੁਤ ਦੁਖ ਦਿੰਦੇ ਸਨ, ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰਖਦੇ। ਅਤੇ ਇਸ ਵਿਚ ਤੁਹਾਡੇ ਰੱਬ ਦੀ ਤਰਫੋਂ ਵੱਡਾ ਇਮਤਿਹਾਨ ਸੀ।
وَإِذْ فَرَقْنَا بِكُمُ الْبَحْرَ فَأَنْجَيْنَاكُمْ وَأَغْرَقْنَا آلَ فِرْعَوْنَ وَأَنْتُمْ تَنْظُرُونَ
ਅਤੇ (ਯਾਦ ਕਰੋਂ ਉਹ ਵੇਲਾ) ਜਦੋਂ ਅਸੀਂ’ ਨਦੀ ਨੂੰ ਚੀਰ ਕੇ ਤੁਹਾਨੂੰ ਪਾਰ ਲੰਘਾਇਆ। ਫਿਰ ਬਚਾਇਆ ਤੁਹਾਨੂੰ ਅਤੇ ਫਿਰਔਨ ਦੇ ਬੰਦਿਆਂ ਨੂੰ ਡੋਂਬ ਦਿੱਤਾ ਅਤੇ ਤੁਸੀ ਵੇਖ ਰਹੇ ਸੀ।
وَإِذْ وَاعَدْنَا مُوسَىٰ أَرْبَعِينَ لَيْلَةً ثُمَّ اتَّخَذْتُمُ الْعِجْلَ مِنْ بَعْدِهِ وَأَنْتُمْ ظَالِمُونَ
ਅਤੇ ਜਦੋਂ ਅਸੀਂ ਬੁਲਾਇਆ ਮੂਸਾ ਨੂੰ ਚਾਲ੍ਹੀਆਂ ਰਾਤਾਂ ਦੇ ਵਾਅਦੇ ਤੇ ਫਿਰ ਤੁਸੀਂ ਉਸ ਦੀ ਗ਼ੈਰਹਾਜ਼ਰੀ ਵਿਚ ਵੱਡੋ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਅਤੇ ਤੁਸੀਂ ਅੱਤਿਆਚਾਰੀ (ਜ਼ਾਲਿਮ) ਸੀ।
ثُمَّ عَفَوْنَا عَنْكُمْ مِنْ بَعْدِ ذَٰلِكَ لَعَلَّكُمْ تَشْكُرُونَ
ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਕਿ ਤੁਸੀ ਸ਼ੁਕਰ-ਗੁਜ਼ਾਰ ਬਣੋ।

Choose other languages: