Quran Apps in many lanuages:

Surah Al-Anaam Ayahs #25 Translated in Punjabi

وَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِآيَاتِهِ ۗ إِنَّهُ لَا يُفْلِحُ الظَّالِمُونَ
ਅਤੇ ਉਸ ਬੰਦੇ ਤੋ ਵੱਡਾ ਜ਼ੁਲਮੀ ਕੌਣ ਹੋਵੇਗਾ ਜਿਹੜਾ ਅੱਲਾਹ ਉੱਪਰ ਦੋਸ਼ ਲਾਵੇ ਜਾਂ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਵੇ। ਅਸਲ ਵਿਚ ਜੁਲਮੀਆਂ ਨੂੰ ਕਾਮਯਾਸ਼ੀ ਨਹੀਂ ਮਿਲਦੀ।
وَيَوْمَ نَحْشُرُهُمْ جَمِيعًا ثُمَّ نَقُولُ لِلَّذِينَ أَشْرَكُوا أَيْنَ شُرَكَاؤُكُمُ الَّذِينَ كُنْتُمْ تَزْعُمُونَ
ਅਤੇ ਜਿਸ ਦਿਨ ਅਸੀਂ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਾਂਗੇ ਫਿਰ ਅਸੀਂ ਉਨ੍ਹਾਂ ਸਾਂਝੀਦਾਰ ਠਹਿਰਾਉਣ ਵਾਲਿਆਂ ਨੂੰ ਪੁਛਾਂਗੇ ਕਿ ਤੁਹਾਡਾ ਉਹ ਸਾਂਝੀਦਾਰ ਕਿੱਥੇ ਹਨ ਜਿਸ ਦਾ ਤੁਸੀਂ ਦਾਅਵਾ ਕਰਦੇ ਸੀ।
ثُمَّ لَمْ تَكُنْ فِتْنَتُهُمْ إِلَّا أَنْ قَالُوا وَاللَّهِ رَبِّنَا مَا كُنَّا مُشْرِكِينَ
ਫਿਰ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਰਹੇਗਾ ਪਰ ਉਹ ਇਹ ਕਹਿਣਗੇ ਕਿ ਅੱਲਾਹ ਆਪਣੇ ਰੱਬ ਦੀ ਸਹੁੰ। ਅਸੀਂ ਬੁੱਤ ਪੁਜਣ ਵਾਲੇ ਨਹੀਂ ਸੀ।
انْظُرْ كَيْفَ كَذَبُوا عَلَىٰ أَنْفُسِهِمْ ۚ وَضَلَّ عَنْهُمْ مَا كَانُوا يَفْتَرُونَ
ਦੇਖੋ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨਾਲ ਝੂਠ ਬੋਲਦੇ ਹਨ ਅਤੇ ਉਹ ਗੱਲ੍ਹਾਂ ਖੋਹ ਲਈਆਂ ਗਈਆਂ ਜਿਹੜੀਆਂ ਇਹ ਬਣਾਇਆ ਕਰਦੇ ਸਨ।
وَمِنْهُمْ مَنْ يَسْتَمِعُ إِلَيْكَ ۖ وَجَعَلْنَا عَلَىٰ قُلُوبِهِمْ أَكِنَّةً أَنْ يَفْقَهُوهُ وَفِي آذَانِهِمْ وَقْرًا ۚ وَإِنْ يَرَوْا كُلَّ آيَةٍ لَا يُؤْمِنُوا بِهَا ۚ حَتَّىٰ إِذَا جَاءُوكَ يُجَادِلُونَكَ يَقُولُ الَّذِينَ كَفَرُوا إِنْ هَٰذَا إِلَّا أَسَاطِيرُ الْأَوَّلِينَ
ਅਤੇ ਉਨ੍ਹਾਂ ਵਿੱਚੋਂ ਕੁਝ ਉਹ ਹਨ ਜੋ ਤੁਹਾਡੀ ਸੁਣਦੇ ਹਨ, ਪਰ ਅਸੀਂ ਉਨ੍ਹਾਂ ਦੇ ਦਿਲਾਂ ’ਤੇ ਪਰਦਾ ਪਾ ਦਿੱਤਾ ਹੈ ਤਾਂ ਕਿ ਉਹ ਇਸ ਨੂੰ ਸਮਝ ਸਕਣ, ਅਤੇ ਉਨ੍ਹਾਂ ਦੇ ਕੰਨਾਂ ਵਿੱਚ ਬੋਲ਼ੇਪਨ. ਜੇਕਰ ਉਹ ਹਰ ਸੰਕੇਤ ਨੂੰ ਵੇਖ ਲੈਣ, ਉਹ ਇਸ ਵਿੱਚ ਵਿਸ਼ਵਾਸ ਨਹੀਂ ਕਰਨਗੇ. ਜਦੋਂ ਵੀ ਉਹ ਆਉਂਦੇ ਹਨ. ਤੁਹਾਡੇ ਨਾਲ ਬਹਿਸ ਕਰਨ ਤੇ, ਜਿਹੜੇ ਅਵਿਸ਼ਵਾਸੀ ਕਹਿੰਦੇ ਹਨ, "ਇਹ ਸਿਰਫ ਪਿਛਲੇ ਲੋਕਾਂ ਦੀਆਂ ਕਥਾਵਾਂ ਨਹੀਂ ਹਨ

Choose other languages: