Quran Apps in many lanuages:

Surah Maryam Ayahs #77 Translated in Punjabi

وَإِذَا تُتْلَىٰ عَلَيْهِمْ آيَاتُنَا بَيِّنَاتٍ قَالَ الَّذِينَ كَفَرُوا لِلَّذِينَ آمَنُوا أَيُّ الْفَرِيقَيْنِ خَيْرٌ مَقَامًا وَأَحْسَنُ نَدِيًّا
ਅਤੇ ਜਦੋਂ ਉਨ੍ਹਾਂ ਨੂ ਸਾਡੀਆਂ ਸਪਸ਼ੱਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਇਨਕਾਰ ਕਰਨ ਵਾਲੇ, ਈਮਾਨ ਵਾਲਿਆਂ ਨੂੰ ਕਹਿੰਦੇ ਹਨ ਕਿ ਦੋਵਾਂ ਵਰਗਾ ਵਿਚ ਕਿਹੜਾ ਸ਼ਿਹਤਰ ਹਾਲਤ ਵਿਚ ਹੈ ਅਤੇ ਕਿਸ ਦੀ ਸੰਗਤ ਜ਼ਿਆਦਾ ਚੰਗੀ ਹੈ।
وَكَمْ أَهْلَكْنَا قَبْلَهُمْ مِنْ قَرْنٍ هُمْ أَحْسَنُ أَثَاثًا وَرِئْيًا
ਅਤੇ ਇਨ੍ਹਾਂ ਜ਼ਿਆਦਾ ਸਾਧਨਾਂ ਵਾਲੀਆਂ ਅਤੇ ਇਨ੍ਹਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਨ।
قُلْ مَنْ كَانَ فِي الضَّلَالَةِ فَلْيَمْدُدْ لَهُ الرَّحْمَٰنُ مَدًّا ۚ حَتَّىٰ إِذَا رَأَوْا مَا يُوعَدُونَ إِمَّا الْعَذَابَ وَإِمَّا السَّاعَةَ فَسَيَعْلَمُونَ مَنْ هُوَ شَرٌّ مَكَانًا وَأَضْعَفُ جُنْدًا
ਆਖੋ, ਕਿ ਜਿਹੜਾ ਬੰਦਾ ਬੂਰੇ ਰਾਹ ਤੇ ਹੁੰਦਾ ਹੈ ਤਾਂ ਰਹਿਮਾਨ ਉਸ ਨੂੰ ਢਿੱਲ ਦਿੰਦਾ ਹੈ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖ ਲੈਣਗੇ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਸੰਸਾਰਿਕ ਆਫ਼ਤ ਜਾਂ ਕਿਆਮਤ ਦਾ ਦਿਨ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਦੀ ਹਾਲਤ ਬ਼ੂਰੀ ਹੈ ਅਤੇ ਕਿਸ ਦਾ ਧੜਾ ਕਮਜ਼ੋਰ ਹੈ।
وَيَزِيدُ اللَّهُ الَّذِينَ اهْتَدَوْا هُدًى ۗ وَالْبَاقِيَاتُ الصَّالِحَاتُ خَيْرٌ عِنْدَ رَبِّكَ ثَوَابًا وَخَيْرٌ مَرَدًّا
ਅਤੇ ਅੱਲਾਹ ਹਦਾਇਤ ਤੇ ਚੱਲਣ ਕਰਨ ਵਾਲਿਆਂ ਦੀ ਸਹੀ ਰਾਹ ਵਿਚ ਵਾਧਾ ਕਰਦਾ ਹੈ ਅਤੇ ਬਾਕੀ ਰਹਿਣ ਵਾਲੇ ਪੂੰਨ ਤੁਹਾਡੇ ਰੱਬ ਦੇ ਨੇੜੇ ਫ਼ਲ ਦੇ ਅਨੁਸਾਰ ਸ੍ਰੇਸ਼ਟ ਹਨ ਅਤੇ ਨਤੀਜੇ ਦੇ ਅਨੁਸਾਰ ਉੱਤਮ ਵੀ।
أَفَرَأَيْتَ الَّذِي كَفَرَ بِآيَاتِنَا وَقَالَ لَأُوتَيَنَّ مَالًا وَوَلَدًا
ਕੀ ਤੁਸੀਂ ਉਸਨੂੰ ਦੇਖਿਆ ਜਿਸ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਕਿਹਾ ਕਿ ਮੈਨੂੰ ਸੰਪਤੀ ਅਤੇ ਸੰਤਾਨ ਮਿਲ ਕੇ ਰਹਿਣਗੇ।

Choose other languages: