Quran Apps in many lanuages:

Surah At-Tawba Ayah #20 Translated in Punjabi

الَّذِينَ آمَنُوا وَهَاجَرُوا وَجَاهَدُوا فِي سَبِيلِ اللَّهِ بِأَمْوَالِهِمْ وَأَنْفُسِهِمْ أَعْظَمُ دَرَجَةً عِنْدَ اللَّهِ ۚ وَأُولَٰئِكَ هُمُ الْفَائِزُونَ
ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਹਿਜਰਤ ਕੀਤੀ ਅਤੇ ਅੱਲਾਹ ਦੇ ਰਾਹ ਵਿਚ ਆਪਣੀ ਜਾਨ ਅਤੇ ਮਾਲ ਸਹਿਤ ਜਿਹਾਦ ਕੀਤਾ। ਉਨ੍ਹਾਂ ਦੀ ਪਦਵੀ ਅੱਲਾਹ ਦੇ ਸਾਹਮਣੇ ਵੱਡੀ ਹੈ ਅਤੇ ਇਹ ਲੋਕ ਹੀ ਸਫ਼ਲ ਹਨ।

Choose other languages: