Quran Apps in many lanuages:

Surah Al-Fath Ayahs #24 Translated in Punjabi

وَعَدَكُمُ اللَّهُ مَغَانِمَ كَثِيرَةً تَأْخُذُونَهَا فَعَجَّلَ لَكُمْ هَٰذِهِ وَكَفَّ أَيْدِيَ النَّاسِ عَنْكُمْ وَلِتَكُونَ آيَةً لِلْمُؤْمِنِينَ وَيَهْدِيَكُمْ صِرَاطًا مُسْتَقِيمًا
ਅਤੇ ਅੱਲਾਹ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਗਨੀਮਤਾਂ ਦਾ ਵਾਅਦਾ ਕੀਤਾ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਕਰੋਂਗੇ। ਸੋ ਇਹ ਉਸ ਨੇ ਇਹ ਈਮਾਨ ਵਾਲਿਆਂ ਲਈ ਇੱਕ ਵੱਡੀ ਨਿਸ਼ਾਨੀ ਬਣ ਜਾਵੇ ਅਤੇ ਤਾਂ ਕਿ ਉਹ ਤੁਹਾਨੂੰ ਸਿੱਧੇ ਰਾਹ ਤੇ ਚਲਾਵੇ।
وَأُخْرَىٰ لَمْ تَقْدِرُوا عَلَيْهَا قَدْ أَحَاطَ اللَّهُ بِهَا ۚ وَكَانَ اللَّهُ عَلَىٰ كُلِّ شَيْءٍ قَدِيرًا
ਅਤੇ ਇੱਕ ਫ਼ਤਿਹ ਹੋਰ ਵੀ ਹੈ ਜਿਸ ਦੇ ਤੁਸੀਂ ਅਜੇ ਤੱਕ ਲਾਇਕ ਨਹੀਂ ਹੋ ਅੱਲਾਹ ਨੇ ਉਸ ਨੂੰ ਘੇਰ ਰੱਖਿਆ ਹੈ ਅਤੇ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
وَلَوْ قَاتَلَكُمُ الَّذِينَ كَفَرُوا لَوَلَّوُا الْأَدْبَارَ ثُمَّ لَا يَجِدُونَ وَلِيًّا وَلَا نَصِيرًا
ਅਤੇ ਜੇਕਰ ਉਹ ਇਨਕਾਰੀ ਲੋਕ ਤੁਹਾਡੇ ਨਾਲ ਲੜਦੇ ਤਾਂ ਉਹ ਜ਼ਰੂਰ ਪਿੱਠ ਦਿਖਾ ਕੇ ਭੱਜਦੇ, ਫਿਰ ਨਾ ਉਹ ਕੋਈ ਸਮਰੱਥਕ ਪਾਉਂਦੇ ਅਤੇ ਨਾ ਸਹਾਇਕ।
سُنَّةَ اللَّهِ الَّتِي قَدْ خَلَتْ مِنْ قَبْلُ ۖ وَلَنْ تَجِدَ لِسُنَّةِ اللَّهِ تَبْدِيلًا
ਇਹ ਅੱਲਾਹ ਦੀ ਸੁੰਨਤ (ਨਿਯਮ) ਹੈ ਜਿਹੜੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਅਤੇ ਤੁਸੀ’ ਅੱਲਾਹ ਦੀ ਸੁੰਨਤ ਵਿਚ ਕੋਈ ਤਲਦੀਲੀ ਨਾ ਦੇਖੋਗੇ।
وَهُوَ الَّذِي كَفَّ أَيْدِيَهُمْ عَنْكُمْ وَأَيْدِيَكُمْ عَنْهُمْ بِبَطْنِ مَكَّةَ مِنْ بَعْدِ أَنْ أَظْفَرَكُمْ عَلَيْهِمْ ۚ وَكَانَ اللَّهُ بِمَا تَعْمَلُونَ بَصِيرًا
ਅਤੇ ਉਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਨ੍ਹਾਂ ਦੇ ਹੱਥ ਤੁਹਾਡੇ ਤੋਂ ਅਤੇ ਤੁਹਾਡੇ ਹੱਥ ਉਨ੍ਹਾਂ ਤੋਂ ਰੋਕ ਦਿੱਤੇ (ਉਹ ਵੀ)? ਇਸ ਤੋਂ ਬਾਅਦ ਕਿ ਜਦੋਂ ਤੁਹਾਨੂੰ ਉਨ੍ਹਾਂ ਤੇ ਅਧਿਕਾਰ ਦੇ

Choose other languages: