Quran Apps in many lanuages:

Surah Hud Ayahs #39 Translated in Punjabi

أَمْ يَقُولُونَ افْتَرَاهُ ۖ قُلْ إِنِ افْتَرَيْتُهُ فَعَلَيَّ إِجْرَامِي وَأَنَا بَرِيءٌ مِمَّا تُجْرِمُونَ
ਕੀ ਉਹ ਕਹਿੰਦੇ ਹਨ ਕਿ ਰਸੂਲ ਨੇ ਇਸ ਨੂੰ ਘੜ ਲਿਆ ਹੈ। ਆਖੋਂ, ਕਿ ਜੇਕਰ ਮੈ’ ਇਸ ਨੂੰ ਘੜਿਆ ਹੈ, ਤਾਂ ਮੇਰਾ ਪਾਪ ਮੇਰੇ ਉੱਪਰ ਹੈ ਅਤੇ ਜੋ ਪਾਪ ਤੁਸੀਂ ਕਰਦੇ ਹੋ, ਮੈਂ ਉਸ ਤੋਂ ਮੁਕਤ ਹਾਂ।
وَأُوحِيَ إِلَىٰ نُوحٍ أَنَّهُ لَنْ يُؤْمِنَ مِنْ قَوْمِكَ إِلَّا مَنْ قَدْ آمَنَ فَلَا تَبْتَئِسْ بِمَا كَانُوا يَفْعَلُونَ
ਅਤੇ ਨੂਹ ਦੇ ਵੱਲ ਵਹੀ ਕੀਤੀ ਗਈ ਕਿ ਹੁਣ ਤੁਹਾਡੀ ਕੌਮ ਵਿਚੋਂ ਕੋਈ ਈਮਾਨ ਨਹੀਂ ਲਿਆਵੇਗਾ ਬਿਨ੍ਹਾਂ ਉਸ ਤੋਂ ਜਿਹੜਾ ਈਮਾਨ ਲਿਆ ਚੁੱਕਿਆ ਇਸ ਲਈ ਉਨ੍ਹਾਂ ਦੇ ਕਰਮਾਂ ਉੱਪਰ ਦੁਖੀ ਨਾ ਹੋਵੋ ਜਿਹੜੇ ਉਹ ਕਰ ਰਹੇ ਹਨ।
وَاصْنَعِ الْفُلْكَ بِأَعْيُنِنَا وَوَحْيِنَا وَلَا تُخَاطِبْنِي فِي الَّذِينَ ظَلَمُوا ۚ إِنَّهُمْ مُغْرَقُونَ
ਅਤੇ ਸਾਡੇ ਸਾਹਮਣੇ ਅਤੇ ਸਾਡੇ ਹੁਕਮ ਨਾਲ ਤੁਸੀਂ ਕਿਸ਼ਤੀ ਬਣਾਉ ਅਤੇ ਜ਼ਾਲਿਮਾਂ ਦੇ ਪੱਖ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬਿਨ੍ਹਾਂ ਸ਼ੱਕ ਇਹ ਲੋਕ ਡੁੱਬਣਗੇ।
وَيَصْنَعُ الْفُلْكَ وَكُلَّمَا مَرَّ عَلَيْهِ مَلَأٌ مِنْ قَوْمِهِ سَخِرُوا مِنْهُ ۚ قَالَ إِنْ تَسْخَرُوا مِنَّا فَإِنَّا نَسْخَرُ مِنْكُمْ كَمَا تَسْخَرُونَ
ਅਤੇ ਨੂਹ ਕਿਸ਼ਤੀ ਬਣਾਉਣ ਲੱਗਿਆ। ਜਦੋਂ ਉਸ ਦੀ ਕੌਮ ਦਾ ਕੋਈ ਸਰਦਾਰ ਉਸ ਕੌਲੋਂ ਲੰਘਦਾ ਤਾਂ ਉਹ ਉਸ ਦਾ ਮਜ਼ਾਕ ਉਂਡਾਉਂਦਾ। ਉਸ ਨੇ ਆਥਿਆ ਕਿ
فَسَوْفَ تَعْلَمُونَ مَنْ يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُقِيمٌ
ਜਲਦੀ ਸਮਝ ਲਵੌਗੇ ਕੀ ਉਹ ਕੌਣ ਹਨ। `ਜਿਨ੍ਹਾ ਉੱਪਰ ਆਫ਼ਤ ਆਉਂਦੀ ਹੈ। ਜਿਹੜੀ ਉਸ ਨੂੰ ਬੇਇੱਜ਼ਤ ਕਰ ਦੇਵੇ ਅਤੇ ਉਹ ਟਾਲੀ ਨਾ ਜਾ ਸਕੇ।

Choose other languages: