Quran Apps in many lanuages:

Surah An-Nahl Ayah #18 Translated in Punjabi

وَإِنْ تَعُدُّوا نِعْمَةَ اللَّهِ لَا تُحْصُوهَا ۗ إِنَّ اللَّهَ لَغَفُورٌ رَحِيمٌ
ਜੇਕਰ ਤੁਸੀਂ ਅੱਲਾਹ ਦੇ ਦਿੱਤੇ ਹੋਏ ਤੋਹਫਿਆਂ ਦੀ ਗਿਣਤੀ ਕਰੋ ਤਾਂ ਤੁਸੀਂ ਗਿਣ ਨਹੀਂ ਸਕੋਗੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਦਿਆਲੂ ਹੈ।

Choose other languages: