Quran Apps in many lanuages:

Surah An-Nahl Ayah #105 Translated in Punjabi

إِنَّمَا يَفْتَرِي الْكَذِبَ الَّذِينَ لَا يُؤْمِنُونَ بِآيَاتِ اللَّهِ ۖ وَأُولَٰئِكَ هُمُ الْكَاذِبُونَ
ਝੂਠ ਤਾਂ ਉਹ ਲੋਕ ਘੜਦੇ ਹਨ ਜਿਹੜੇ ਅੱਲਾਹ ਦੀਆਂ ਆਇਤਾਂ ਉੱਪਰ ਭਰੋਸਾ ਨਹੀਂ’ ਰੱਖਦੇ ਅਤੇ ਇਹ ਲੋਕ ਹੀ ਝੂਠੇ ਹਨ।

Choose other languages: