Quran Apps in many lanuages:

Surah Al-Baqara Ayahs #94 Translated in Punjabi

بِئْسَمَا اشْتَرَوْا بِهِ أَنْفُسَهُمْ أَنْ يَكْفُرُوا بِمَا أَنْزَلَ اللَّهُ بَغْيًا أَنْ يُنَزِّلَ اللَّهُ مِنْ فَضْلِهِ عَلَىٰ مَنْ يَشَاءُ مِنْ عِبَادِهِ ۖ فَبَاءُوا بِغَضَبٍ عَلَىٰ غَضَبٍ ۚ وَلِلْكَافِرِينَ عَذَابٌ مُهِينٌ
ਕਿੰਨੀ ਬੂਰੀ ਹੈ ਉਹ ਚੀਜ਼, ਜਿਸ ਨਾਲ ਉਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਸੌਦਾ ਕੀਤਾ ਤਾਂ ਉਹ ਅੱਲਾਹ ਦੀ ਉਤਾਰੀ ਹੋਈ ਬਾਣੀ ਦੀ ਅਵੱਗਿਆ ਕਰ ਰਹੇ ਹਨ, ਇਸ ਜ਼ਿੱਦ ਦੇ ਕਾਰਨ ਅੱਲਾਹ ਦੇਵੇ। ਅਖੀਰ ਉਹ ਕ੍ਰੌਧ ਉੱਪਰ ਕ੍ਰੌਧ ਕਮਾ ਕੇ ਲਿਆਏ ਅਤੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਅਜ਼ਾਬ ਹੈ।
وَإِذَا قِيلَ لَهُمْ آمِنُوا بِمَا أَنْزَلَ اللَّهُ قَالُوا نُؤْمِنُ بِمَا أُنْزِلَ عَلَيْنَا وَيَكْفُرُونَ بِمَا وَرَاءَهُ وَهُوَ الْحَقُّ مُصَدِّقًا لِمَا مَعَهُمْ ۗ قُلْ فَلِمَ تَقْتُلُونَ أَنْبِيَاءَ اللَّهِ مِنْ قَبْلُ إِنْ كُنْتُمْ مُؤْمِنِينَ
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਸ ਬਾਣੀ ਤੇ ਈਮਾਨ ਲਿਆਉਣ ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਉਹ ਕਹਿੰਦੇ ਹਨ ਕਿ ਅਸੀਂ ਉਸ ਤੇ ਈਮਾਨ ਰੱਖਦੇ ਹਾਂ ਜੋ ਸਾਡੇ ਉੱਪਰ ਉਤਰਿਆ ਹੈ ਅਤੇ ਉਹ ਉਸ ਨੂੰ ਬੁਠਲਾਉਂਦੇ ਹਨ, ਜੋ ਉਨ੍ਹਾਂ ਤੋਂ ਪਿੱਛੋਂ ਆਇਆ, ਹਾਲਾਂ ਕਿ ਇਹ ਸੱਚ ਹੈ ਅਤੇ ਪੁਸ਼ਟੀ ਅਤੇ ਉਸ ਦਾ ਸਮਰਥਨ ਕਰਨ ਵਾਲਾ ਹੈ, ਜੋ ਉਨ੍ਹਾਂ ਦੇ ਕੋਲ ਹੈ। ਆਖੋ, ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਇਸ ਤੋਂ ਪਹਿਲੋਂ ਅੱਲਾਹ ਦੇ ਪੈਗੰਥਰਾਂ ਦੀ ਹੱਤਿਆ ਕਿਉਂ ਕਰਦੇ ਰਹੇ ਹੋ
وَلَقَدْ جَاءَكُمْ مُوسَىٰ بِالْبَيِّنَاتِ ثُمَّ اتَّخَذْتُمُ الْعِجْلَ مِنْ بَعْدِهِ وَأَنْتُمْ ظَالِمُونَ
ਅਤੇ ਮੂਸਾ ਤੁਹਾਡੇ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ। ਫਿਰ ਤੁਸੀਂ ਉਸਦੇ ਪਿੱਛੇ ਵੱਛੋ ਨੂੰ ਪੂਜ ਬਣਾ ਲਿਆ ਅਤੇ ਤੁਸੀਂ ਜ਼ੁਲਮ ਕਰਨ ਵਾਲੇ ਹੋ।
وَإِذْ أَخَذْنَا مِيثَاقَكُمْ وَرَفَعْنَا فَوْقَكُمُ الطُّورَ خُذُوا مَا آتَيْنَاكُمْ بِقُوَّةٍ وَاسْمَعُوا ۖ قَالُوا سَمِعْنَا وَعَصَيْنَا وَأُشْرِبُوا فِي قُلُوبِهِمُ الْعِجْلَ بِكُفْرِهِمْ ۚ قُلْ بِئْسَمَا يَأْمُرُكُمْ بِهِ إِيمَانُكُمْ إِنْ كُنْتُمْ مُؤْمِنِينَ
ਅਤੇ ਜਦੋਂ ਅਸੀਂ ਤੁਹਾਡੇ ਤੋਂ ਵਰਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਖੜ੍ਹਾ ਕੀਤਾ। ਜੋ ਆਦੇਸ਼ ਅਸੀਂ ਤੁਹਾਨੂੰ ਦਿੱਤਾ ਹੈ, ਉਸ ਨੂੰ ਦ੍ਰਿੜ੍ਹਤਾ ਦੇ ਨਾਲ ਪਕੜੋਂ ਅਤੇ ਸੁਣੋ। ਉਨਾਂ ਨੇ ਕਿਹਾ ਅਸੀਂ ਸੁਣਿਆ ਪਰ ਅਸੀਂ ਨਹੀਂ ਮੰਨਿਆ। ਅਤੇ ਉਨ੍ਹਾਂ ਦੀ ਅਵੱਗਿਆ ਦੇ ਕਾਰਨ ਵੱਛਾ ਉਨ੍ਹਾਂ ਦੇ ਦਿਲਾਂ ਵਿਚ ਘੁਲ-ਮਿਲ ਗਿਆ। ਕਹੋ, ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਉਹ ਚੀਜ਼ ਕਿੰਨੀ ਬੂਰੀ ਹੈ, ਜੋ ਤੁਹਾਡਾ ਈਮਾਨ ਤੁਹਾਨੂੰ ਸਿਖਾਉਂਦਾ ਹੈ।
قُلْ إِنْ كَانَتْ لَكُمُ الدَّارُ الْآخِرَةُ عِنْدَ اللَّهِ خَالِصَةً مِنْ دُونِ النَّاسِ فَتَمَنَّوُا الْمَوْتَ إِنْ كُنْتُمْ صَادِقِينَ
ਆਖੋ ਜੇਕਰ ਅੱਲਾਹ ਦੇ ਕੋਲ ਪ੍ਰਲੋਕ ਦਾ ਘਰ ਵਿਸ਼ੇਸ਼ ਰੂਪ ਨਾਲ ਤੁਹਾਡੇ ਲਈ ਹੈ, ਦੂਸਰਿਆ ਨੂੰ ਛੱਡ ਕੇ, ਤਾਂ ਤੁਸੀਂ ਮਰਨ ਦੀ ਇੱਛਾ ਕਰੋ, ਜੇਕਰ ਤੁਸੀਂ ਸੱਚੇ ਹੋਂ

Choose other languages: