Quran Apps in many lanuages:

Surah Al-Baqara Ayahs #70 Translated in Punjabi

فَجَعَلْنَاهَا نَكَالًا لِمَا بَيْنَ يَدَيْهَا وَمَا خَلْفَهَا وَمَوْعِظَةً لِلْمُتَّقِينَ
ਫਿਰ ਅਸੀਂ ਇਸ ਨੂੰ ਸਿਖਿਆ ਦੇਣ ਵਾਲਾ ਬਣਾ ਦਿੱਤਾ। ਉਨ੍ਹਾਂ ਲੋਕਾਂ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਦੇ ਸਾਹਮਣੇ ਸਨ। ਇਸ ਵਿਚ ਅਸੀਂ ਡਰਨ ਵਾਲਿਆਂ ਲਈ ਸਿੱਖਿਆ ਰੱਖ ਦਿੱਤੀ।
وَإِذْ قَالَ مُوسَىٰ لِقَوْمِهِ إِنَّ اللَّهَ يَأْمُرُكُمْ أَنْ تَذْبَحُوا بَقَرَةً ۖ قَالُوا أَتَتَّخِذُنَا هُزُوًا ۖ قَالَ أَعُوذُ بِاللَّهِ أَنْ أَكُونَ مِنَ الْجَاهِلِينَ
ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ ਕਿ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਤੁਸੀਂ ਇੱਕ ਬੱਕਰਾ ਜਿਲ੍ਹਾ ਕਰੋ। ਉਨ੍ਹਾਂ ਨੇ ਕਿਹਾ ਕਿ ਤੁਸੀ ਸਾਡੇ ਨਾਲ ਮਜ਼ਾਕ ਕਰ ਰਹੇ ਹੋ? ਮੂਸਾ ਨੇ ਕਿਹਾ ਕਿ ਮੈਂ ਅੱਲਾਹ ਦੀ ਸ਼ਰਣ ਮੰਗਦਾ ਹਾਂ ਕਿ ਮੈ ਅਜਿਹਾ ਅਗਿਆਨੀ ਬਣਾਂ।
قَالُوا ادْعُ لَنَا رَبَّكَ يُبَيِّنْ لَنَا مَا هِيَ ۚ قَالَ إِنَّهُ يَقُولُ إِنَّهَا بَقَرَةٌ لَا فَارِضٌ وَلَا بِكْرٌ عَوَانٌ بَيْنَ ذَٰلِكَ ۖ فَافْعَلُوا مَا تُؤْمَرُونَ
ਉਨ੍ਹਾਂ ਨੇ ਕਿਹਾ, ਆਪਣੇ ਰੱਬ ਨੂੰ ਬੇਨਤੀ ਕਰੋ ਕਿ ਉਹ ਸਾਨੂੰ ਵਰਨਣ ਕਰ ਕੇ ਦੱਸੇ ਕਿ ਉਹ ਬੱਕਰਾ ਕਿਹੋ ਜਿਹਾ ਹੋਂਵੇ। ਮੂਸਾ ਨੇ ਆਖਿਆ ਕਿ ਉਹ ਬੱਕਰਾ ਬੁੱਢਾ ਨਾ ਹੋਵੇ, ਨਾ ਬੱਚਾ, ਇਨ੍ਹਾਂ ਦੇ ਵਿਚਾਕਾਰਲਾ ਹੋਵੇ। ਹੁਣ ਉਹ
قَالُوا ادْعُ لَنَا رَبَّكَ يُبَيِّنْ لَنَا مَا لَوْنُهَا ۚ قَالَ إِنَّهُ يَقُولُ إِنَّهَا بَقَرَةٌ صَفْرَاءُ فَاقِعٌ لَوْنُهَا تَسُرُّ النَّاظِرِينَ
ਕਰੋਂ ਜਿਹੜਾ ਹੁਕਮ ਤੁਹਾਨੂੰ ਮਿਲਿਆ ਹੈ। (69 ਉਨ੍ਹਾਂ ਨੇ ਕਿਹਾ, ਆਪਣੇ ਰੱਬ ਅੱਗੇ ਬੇਨਤੀ ਕਰੋ, ਕਿ ਉਹ ਦੱਸੇ ਕਿ ਉਸ ਦਾ ਰੰਗ ਕਿਹੋ ਜਿਹਾ ਹੋਵੇ। ਮੂਸਾ ਨੇ ਕਿਹਾ, ਅੱਲਾਹ ਕਹਿੰਦਾ ਹੈ ਕਿ ਉਹ ਗਹਿਰੇ ਪੀਲੇ ਰੰਗ ਦਾ ਹੋਵੇ, ਦੇਖਣ ਵਾਲਿਆਂ ਨੂੰ ਭਲਾ ਲਗਦਾ ਹੋਵੇ।)
قَالُوا ادْعُ لَنَا رَبَّكَ يُبَيِّنْ لَنَا مَا هِيَ إِنَّ الْبَقَرَ تَشَابَهَ عَلَيْنَا وَإِنَّا إِنْ شَاءَ اللَّهُ لَمُهْتَدُونَ
ਫਿਰ ਉਹ ਕਹਿਣ ਲੱਗੇ, ਅਪਣੇ ਰੱਬ ਤੋਂ ਪੁਛੋ ਕਿ ਉਹ ਸਾਨੂੰ ਵੱਸੇ ਕਿ ਉਹ ਕਿਹੋ ਜਿਹਾ ਹੋਵੇ। ਕਿਉਂਕਿ ਗਾਂ ਤੇ ਸਾਨੂੰ ਸੱਕ ਹੋ ਗਿਆ ਹੈ ਅਤੇ ਅੱਲਾਹ ਨੇ ਚਾਹਿਆ ਤਾਂ ਅਸੀਂ ਰਾਹ ਪ੍ਰਪਾਤ ਕਰ ਲਵਾਂਗੇ।

Choose other languages: