Quran Apps in many lanuages:

Surah Yunus Ayahs #102 Translated in Punjabi

فَلَوْلَا كَانَتْ قَرْيَةٌ آمَنَتْ فَنَفَعَهَا إِيمَانُهَا إِلَّا قَوْمَ يُونُسَ لَمَّا آمَنُوا كَشَفْنَا عَنْهُمْ عَذَابَ الْخِزْيِ فِي الْحَيَاةِ الدُّنْيَا وَمَتَّعْنَاهُمْ إِلَىٰ حِينٍ
ਤਾਂ ਕਿਉਂ ਨਾ ਹੋਇਆ ਕਿ ਕੋਈ ਬਸਤੀ ਯੂਨਸ ਦੀ ਕੌਮ ਵਾਂਗ ਈਮਾਨ ਲਿਆਉਂਦੀ ਅਤੇ ਉਸ ਦਾ ਈਮਾਨ ਉਨ੍ਹਾਂ ਨੂੰ ਲਾਭ ਦਿੰਦਾ। ਜਦੋਂ ਉਹ (ਯੂਨਸ ਦੀ ਕੌਮ) ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਦੁਨਿਆਵੀ ਜੀਵਨ ਵਿਚ ਅਪਮਾਨ ਦੀ ਆਫ਼ਤ ਤੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਇੱਕ ਖਾਸ ਸਮੇਂ ਤੱਕ ਸੁੱਖ ਭੋਗਣ ਦਾ ਮੌਕਾ ਦਿੱਤਾ।
وَلَوْ شَاءَ رَبُّكَ لَآمَنَ مَنْ فِي الْأَرْضِ كُلُّهُمْ جَمِيعًا ۚ أَفَأَنْتَ تُكْرِهُ النَّاسَ حَتَّىٰ يَكُونُوا مُؤْمِنِينَ
ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਧਰਤੀ ਉੱਪਰ ਜਿਨ੍ਹੇ ਲੋਕ ਹਨ, ਸਾਰੇ ਈਮਾਨ ਲੈ ਆਉਂਦੇ। ਫਿਰ ਕੀ ਤੁਸੀਂ ਲੋਕਾਂ ਨੂੰ ਮਜ਼ਸ਼ੂਰ ਕਰੋਗੇ ਕਿ ਉਹ ਸਾਰੇ ਮੌਮਿਨ ਹੋ ਜਾਣ।
وَمَا كَانَ لِنَفْسٍ أَنْ تُؤْمِنَ إِلَّا بِإِذْنِ اللَّهِ ۚ وَيَجْعَلُ الرِّجْسَ عَلَى الَّذِينَ لَا يَعْقِلُونَ
ਅਤੇ ਕਿਸੇ ਬੰਦੇ ਲਈ ਇਹ ਸੰਭਵ ਨਹੀਂ ਕਿ ਉਹ ਉੱਪਰ ਗੰਦਗੀ ਸੁੱਟ ਦਿੰਦਾ ਹੈ, ਜਿਹੜੇ ਬੁੱਧੀ ਤੋਂ ਕੰਮ ਨਹੀਂ ਲੈਂਦੇ।
قُلِ انْظُرُوا مَاذَا فِي السَّمَاوَاتِ وَالْأَرْضِ ۚ وَمَا تُغْنِي الْآيَاتُ وَالنُّذُرُ عَنْ قَوْمٍ لَا يُؤْمِنُونَ
ਆਖੋ, ਕਿ ਜੋ ਧਰਤੀ ਅਤੇ ਆਕਾਸ਼ਾਂ ਵਿਚ ਹੈ, ਉਸ ਨੂੰ ਦੇਖੋ। ਨਿਸ਼ਾਨੀਆਂ ਅਤੇ ਡਰਾਵੇ ਉਨ੍ਹਾਂ ਲੋਕਾਂ ਨੂੰ ਲਾਭ ਨਹੀਂ’ ਦਿੰਦੇ ਜਿਹੜੇ ਈਮਾਨ ਨਹੀਂ ਲਿਆਉਂਦੇ।
فَهَلْ يَنْتَظِرُونَ إِلَّا مِثْلَ أَيَّامِ الَّذِينَ خَلَوْا مِنْ قَبْلِهِمْ ۚ قُلْ فَانْتَظِرُوا إِنِّي مَعَكُمْ مِنَ الْمُنْتَظِرِينَ
ਉਹ ਤਾਂ ਸਿਰਫ਼ ਇਸ ਤਰ੍ਹਾਂ ਦੇ ਦਿਨ ਦੀ ਉਡੀਕ ਕਰ ਰਹੇ ਹਨ ਜਿਸ ਤਰ੍ਹਾਂ ਦੇ ਦਿਨ ਵੀਂ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚੋਂ ਹਾਂ।

Choose other languages: