Quran Apps in many lanuages:

Surah Sad Ayahs #60 Translated in Punjabi

جَهَنَّمَ يَصْلَوْنَهَا فَبِئْسَ الْمِهَادُ
ਨਰਕ, ਉਹ ਉਸ ਵਿਚ ਦਾਖਲ ਹੋਣਗੇ ਤਾਂ ਕਿਹੋ ਜਿਹਾ ਇਹ ਬੁਰਾ ਸਥਾਨ ਹੈ।
هَٰذَا فَلْيَذُوقُوهُ حَمِيمٌ وَغَسَّاقٌ
ਇਥੇ ਖੌਲ੍ਹਦਾ ਹੋਇਆ ਪਾਣੀ ਅਤੇ ਪੀਕ (ਰਾਧ) ਹੈ, ਤਾਂ ਹੁਣ ਇਹ ਲੋਕ ਇਸ ਨੂੰ ਚਖਣਗੇ।
وَآخَرُ مِنْ شَكْلِهِ أَزْوَاجٌ
ਅਤੇ ਇਸ ਤਰ੍ਹਾਂ ਦੀਆਂ ਦੂਸਰੀਆਂ ਹੋਰ ਵੀ ਵਸਤੂਆਂ ਹੋਣਗੀਆਂ।
هَٰذَا فَوْجٌ مُقْتَحِمٌ مَعَكُمْ ۖ لَا مَرْحَبًا بِهِمْ ۚ إِنَّهُمْ صَالُو النَّارِ
ਇਹ ਇੱਕ ਜੋ ਫੌਜ ਤੁਹਾਡੇ ਵਿਚ ਦਾਖ਼ਿਲ ਹੋ ਰਹੀ ਹੈ, ਉਸ ਲਈ ਕੋਈ ਸਵਾਗਤ ਨਹੀਂ ਉਹ ਅੱਗ ਵਿਚ ਪੈਣ ਵਾਲੇ ਹਨ।
قَالُوا بَلْ أَنْتُمْ لَا مَرْحَبًا بِكُمْ ۖ أَنْتُمْ قَدَّمْتُمُوهُ لَنَا ۖ فَبِئْسَ الْقَرَارُ
ਉਹ ਕਹਿਣਗੇ ਸਗੋਂ ਤੁਸੀਂ, ਤੁਹਾਡੇ ਲਈ ਕੋਈ ਸਵਾਗਤ ਨਹੀਂ’। ਤੁਸੀ’ ਤਾਂ ਇਹ ਸਾਡੇ ਸਾਹਮਣੇ ਲਿਆਏ ਹੋ ਤਾਂ ਕਿਹੋ ਜਿਹਾ ਮਾੜਾ ਟਿਕਾਣਾ ਹੈ ਇਹ।

Choose other languages: