Quran Apps in many lanuages:

Surah Hud Ayah #20 Translated in Punjabi

أُولَٰئِكَ لَمْ يَكُونُوا مُعْجِزِينَ فِي الْأَرْضِ وَمَا كَانَ لَهُمْ مِنْ دُونِ اللَّهِ مِنْ أَوْلِيَاءَ ۘ يُضَاعَفُ لَهُمُ الْعَذَابُ ۚ مَا كَانُوا يَسْتَطِيعُونَ السَّمْعَ وَمَا كَانُوا يُبْصِرُونَ
ਇਹ ਲੋਕ ਧਰਤੀ ਉੱਪਰ ਅੱਲਾਹ ਨੂੰ ਮਜਬੂਰ ਕਰਨ ਵਾਲੇ ਨਹੀਂ ਅਤੇ ਨਾ ਕੋਈ ਅੱਲਾਹ ਤੋਂ ਬਿਨ੍ਹਾਂ ਇਨ੍ਹਾਂ ਦਾ ਸਹਾਇਕ ਹੈ, _ਇਨ੍ਹਾਂ ਲਈ ਦੁਗਣੀ ਸਜ਼ਾ ਹੋਵੇਗੀ। ਉਹ ਨਾ ਸੁਣ ਸਕਦੇ ਸਨ ਅਤੇ ਨਾ ਦੇਖ ਸਕਦੇ ਸਨ।

Choose other languages: