Quran Apps in many lanuages:

Surah At-Takwir Ayahs #9 Translated in Punjabi

وَإِذَا الْوُحُوشُ حُشِرَتْ
ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ।
وَإِذَا الْبِحَارُ سُجِّرَتْ
ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ।
وَإِذَا النُّفُوسُ زُوِّجَتْ
ਅਤੇ ਜਦੋਂ’ ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ।
وَإِذَا الْمَوْءُودَةُ سُئِلَتْ
ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ।
بِأَيِّ ذَنْبٍ قُتِلَتْ
ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ।

Choose other languages: