Quran Apps in many lanuages:

Surah At-Takwir Ayahs #23 Translated in Punjabi

إِنَّهُ لَقَوْلُ رَسُولٍ كَرِيمٍ
ਕਿ ਇਹ ਇੱਕ ਸਨਮਾਣਯੋਗ ਸੰਦੇਸ਼ਵਾਹਕ ’ਤੇ ਹੋਈ ਬਾਣੀ ਹੈ।
ذِي قُوَّةٍ عِنْدَ ذِي الْعَرْشِ مَكِينٍ
ਤਾਕਤ ਵਾਲੇ, ਅਰਸ਼ਾਂ ਦੇ ਮਾਲਕ ਦੇ ਕੋਲ ਉੱਚੇ ਦਰਜੇ ਵਾਲਾ।
مُطَاعٍ ثَمَّ أَمِينٍ
ਉਸ ਦੀ ਗੱਲ ਮੰਨੀ ਜਾਂਦੀ ਹੈ। ਉਹ ਭਰੋਸੇ ਵਾਲਾ ਹੈ।
وَمَا صَاحِبُكُمْ بِمَجْنُونٍ
ਅਤੇ ਤੁਹਾਡਾ ਸਾਥੀ ਮਸਤਾਨਾ ਨਹੀਂ ਹੈ।
وَلَقَدْ رَآهُ بِالْأُفُقِ الْمُبِينِ
ਅਤੇ ਉਸ ਨੇ ਉਸ (ਫਰਿਸ਼ਤੇ) ਨੂੰ (ਅਸਮਾਨ ’ਤੇ) ਪ੍ਰਤੱਖ (ਪੂਰਬੀ ਕੰਢੇ ਤੇ) ਵੇਖਿਆ ਹੈ।

Choose other languages: