Quran Apps in many lanuages:

Surah An-Naba Ayahs #10 Translated in Punjabi

أَلَمْ نَجْعَلِ الْأَرْضَ مِهَادًا
ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ।
وَالْجِبَالَ أَوْتَادًا
ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)।
وَخَلَقْنَاكُمْ أَزْوَاجًا
ਅਤੇ ਤੁਹਾਨੂੰ ਅਸੀਂ’ ਜੋੜੇ-ਜੋੜੇ ਬਣਾਇਆ।
وَجَعَلْنَا نَوْمَكُمْ سُبَاتًا
ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ।
وَجَعَلْنَا اللَّيْلَ لِبَاسًا
ਅਤੇ ਰਾਤ ਨੂੰ ਪਰਦਾ ਬਣਾਇਆ।

Choose other languages: