Quran Apps in many lanuages:

Surah Maryam Ayahs #16 Translated in Punjabi

يَا يَحْيَىٰ خُذِ الْكِتَابَ بِقُوَّةٍ ۖ وَآتَيْنَاهُ الْحُكْمَ صَبِيًّا
ਹੇ ਯਾਹਯਾ! ਕਿਤਾਬਾਂ ਨੂੰ ਦ੍ਰਿੜਤਾ ਨਾਲ ਫੜ੍ਹੋ। ਅਤੇ ਅਸੀਂ ਉਸ ਨੂੰ ਬਚਪਨ ਵਿਚ ਹੀ ਧਰਮ ਦੀ ਸਮਝ ਦਿੱਤੀ।
وَحَنَانًا مِنْ لَدُنَّا وَزَكَاةً ۖ وَكَانَ تَقِيًّا
ਅਤੇ ਆਪਣੇ ਵੱਲੋਂ ਉਸ ਨੂੰ ਹਿਰਦੇ ਦੀ ਕੋਮਲਤਾ ਅਤੇ ਪਵਿੱਤਰਤਾ ਬਖਸ਼ੀ।
وَبَرًّا بِوَالِدَيْهِ وَلَمْ يَكُنْ جَبَّارًا عَصِيًّا
ਅਤੇ ਉਹ ਪਰਹੇਜ਼ਗਾਰ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਸੀ। ਅਤੇ ਉਹ ਵਿਦਰੋਹੀ ਅਤੇ ਅਵੱਗਿਆਕਾਰੀ ਨਹੀਂ ਸੀ।
وَسَلَامٌ عَلَيْهِ يَوْمَ وُلِدَ وَيَوْمَ يَمُوتُ وَيَوْمَ يُبْعَثُ حَيًّا
ਅਤੇ ਉਸ ਉੱਤੇ ਸਲਾਮਤੀ ਹੈ ਜਿਸ ਦਿਨ ਉਹ ਧੈਦਾ ਹੋਇਆ ਅਤੇ ਜਿਸ ਦਿਨ ਉਹ ਮਰੇਗਾ ਅਤੇ ਫਿਰ ਜਿਸ ਦਿਨ ਉਹ ਜੀਵਤ ਕਰਕੇ ਉਠਾਇਆ ਜਾਵੇਗਾ।
وَاذْكُرْ فِي الْكِتَابِ مَرْيَمَ إِذِ انْتَبَذَتْ مِنْ أَهْلِهَا مَكَانًا شَرْقِيًّا
ਅਤੇ ਕਿਤਾਬਾਂ ਵਿਚ ਮਰੀਅਮ ਦਾ ਵਰਣਨ ਕਰੋ, ਜਦੋਂ ਉਹ ਆਪਣੇ ਲੋਕਾਂ ਤੋਂ ਅਲੱਗ ਹੋ ਕੇ ਪੂਰਬੀ ਘਰ ਵਿਚ ਚਲੀ ਸੀ।

Choose other languages: