Quran Apps in many lanuages:

Surah Ibrahim Ayah #26 Translated in Punjabi

وَمَثَلُ كَلِمَةٍ خَبِيثَةٍ كَشَجَرَةٍ خَبِيثَةٍ اجْتُثَّتْ مِنْ فَوْقِ الْأَرْضِ مَا لَهَا مِنْ قَرَارٍ
ਅਤੇ ਕਲਮਾ-ਏ- ਖਬੀਸਾ (ਅਸ਼ੁੱਧ ਸ਼ਬਦ) ਦੀ ਮਿਸਾਲ ਇੱਕ ਭੈੜੇ ਰੁੱਖ ਦੀ ਤਰ੍ਹਾਂ ਹੈ, ਜਿਹੜਾ ਧਰਤੀ ਉੱਪਰੋਂ ਹੀ ਪੁੱਟ ਦਿੱਤਾ ਜਾਵੇ। ਉਸ ਨੂੰ ਕੋਈ ਸਦੀਵਤਾ ਪ੍ਰਾਪਤ ਨਾ ਹੋਵੇ।

Choose other languages: