Quran Apps in many lanuages:

Surah At-Tariq Ayahs #6 Translated in Punjabi

وَمَا أَدْرَاكَ مَا الطَّارِقُ
ਅਤੇ ਤੁਸੀ ਕੀ ਜਾਣੋ ਕਿ ਉਹ ਰਾਤ ਨੂੰ ਪ੍ਰਗਟ ਹੋਣ ਵਾਲਾ ਕੀ ਹੈ।
النَّجْمُ الثَّاقِبُ
ਚਮਕੀਲਾ ਤਾਰਾ।
إِنْ كُلُّ نَفْسٍ لَمَّا عَلَيْهَا حَافِظٌ
ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੇ ਉੱਪਰ ਨਿਗਰਾਨ ਨਾ ਹੋਵੇ।
فَلْيَنْظُرِ الْإِنْسَانُ مِمَّ خُلِقَ
ਤਾਂ ਮਨੁੱਖ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ’ ਪੈਦਾ ਕੀਤਾ ਗਿਆ ਹੈ।
خُلِقَ مِنْ مَاءٍ دَافِقٍ
ਉਹ ਇੱਕ ਉੱਛਲਦੇ ਹੋਏ ਪਾਣੀ ਤੋਂ ਪੈਦਾ ਕੀਤਾ ਗਿਆ ਹੈ।

Choose other languages: