Quran Apps in many lanuages:

Surah Al-Humaza Ayahs #4 Translated in Punjabi

وَيْلٌ لِكُلِّ هُمَزَةٍ لُمَزَةٍ
ਵਿਨਾਸ਼ ਹੈ ਹਰੇਕ ਵਿਅੰਗ ਕੱਸਣ ਵਾਲੇ ਅਤੇ ਨੁਕਸ ਕੱਢਣ ਵਾਲੇ ਲਈ।
الَّذِي جَمَعَ مَالًا وَعَدَّدَهُ
ਜਿਸ ਨੇ ਜਾਇਦਾਦ ਨੂੰ ਇਕੱਠਾ ਕੀਤਾ ਅਤੇ ਗਿਣ-ਗਿਣ ਕੇ ਰੱਖਿਆ।
يَحْسَبُ أَنَّ مَالَهُ أَخْلَدَهُ
ਉਹ ਸੋਚਦਾ ਹੈ ਕਿ ਉਸ ਦੀ ਜਾਇਦਾਦ ਹਮੇਸ਼ਾ ਉਸ ਦੇ ਨਾਲ ਰਹੇਗੀ।
كَلَّا ۖ لَيُنْبَذَنَّ فِي الْحُطَمَةِ
ਕਦੇ ਵੀ ਨਹੀਂ, ਉਹ ਰੌਂਦਣ ਵਾਲੀ ਜਗ੍ਹਾ ਵਿਚ ਸੁੱਟਿਆ ਜਾਵੇਗਾ।

Choose other languages: