Quran Apps in many lanuages:

Surah Ash-Shu'ara Ayahs #58 Translated in Punjabi

إِنَّ هَٰؤُلَاءِ لَشِرْذِمَةٌ قَلِيلُونَ
ਇਹ ਲੋਕ ਛੋਟਾ ਜਿਹਾ ਸਮੂਹ ਹਨ।
وَإِنَّهُمْ لَنَا لَغَائِظُونَ
ਅਤੇ ਇਨ੍ਹਾਂ ਨੇ ਸਾਨੂੰ ਗੁੱਸਾ ਦਿਵਾਇਆ ਹੈ।
وَإِنَّا لَجَمِيعٌ حَاذِرُونَ
ਅਤੇ ਅਸੀਂ ਸਾਰੇ ਸਾਜ਼-ਓ-ਸਮਾਨ ਨਾਲ ਹਾਂ।
فَأَخْرَجْنَاهُمْ مِنْ جَنَّاتٍ وَعُيُونٍ
ਫਿਰ ਅਸੀਂ ਉਨ੍ਹਾਂ ਨੂੰ ਬਾਗ਼ਾਂ ਅਤੇ ਚਸ਼ਮਿਆਂ ਵਿਚੋਂ ਕੱਢ ਦਿੱਤਾ।
وَكُنُوزٍ وَمَقَامٍ كَرِيمٍ
ਅਤੇ ਖਜ਼ਾਨਿਆਂ ਤੇ ਚੰਗੇ ਘਰਾਂ ਚੋਂ ਵੀ।

Choose other languages: