Quran Apps in many lanuages:

Surah As-Saaffat Ayahs #44 Translated in Punjabi

إِلَّا عِبَادَ اللَّهِ الْمُخْلَصِينَ
ਪਰੰਤੂ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ।
أُولَٰئِكَ لَهُمْ رِزْقٌ مَعْلُومٌ
ਉਨ੍ਹਾਂ ਲਈ ਤੈਅ ਕੀਤਾ ਰਿਜ਼ਕ ਹੋਵੇਗਾ।
فَوَاكِهُ ۖ وَهُمْ مُكْرَمُونَ
ਮੇਵੇ ਅਤੇ ਉਹ ਬਹੁਤ ਇੱਜ਼ਤ ਨਾਲ ਰਹਿਣਗੇ।
فِي جَنَّاتِ النَّعِيمِ
ਸੁਖਮਈ ਬਾਗ਼ਾਂ ਵਿੱਚ।
عَلَىٰ سُرُرٍ مُتَقَابِلِينَ
ਤਖ਼ਤਿਆਂ ਉੱਤੇ ਆਹਮਣੇ ਸਾਹਮਣੇ ਬੈਠੇ ਹੋਣਗੇ।

Choose other languages: