Quran Apps in many lanuages:

Surah An-Nahl Ayahs #26 Translated in Punjabi

إِلَٰهُكُمْ إِلَٰهٌ وَاحِدٌ ۚ فَالَّذِينَ لَا يُؤْمِنُونَ بِالْآخِرَةِ قُلُوبُهُمْ مُنْكِرَةٌ وَهُمْ مُسْتَكْبِرُونَ
ਤੁਹਾਡਾ ਪੂਜਣਯੋਗ ਇੱਕ ਅੱਲਾਹ ਹੀ ਹੈ, ਪਰ ਜਿਹੜੇ ਉਹ ਹੰਕਾਰ ਕਰਦੇ ਹਨ।
لَا جَرَمَ أَنَّ اللَّهَ يَعْلَمُ مَا يُسِرُّونَ وَمَا يُعْلِنُونَ ۚ إِنَّهُ لَا يُحِبُّ الْمُسْتَكْبِرِينَ
ਅੱਲਾਹ ਨਿਸ਼ਚਿਤ ਤੌਰ ਜਾਣਦਾ ਹੈ ਜੋ ਕੁਝ ਉਹ ਨੂੰ ਪਸੰਦ ਨਹੀਂ ਕਰਦਾ।
وَإِذَا قِيلَ لَهُمْ مَاذَا أَنْزَلَ رَبُّكُمْ ۙ قَالُوا أَسَاطِيرُ الْأَوَّلِينَ
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਵੇ ਕਿ ਤੁਹਾਡੇ ਰੱਬ ਨੇ ਕੀ ਚੀਜ਼ ਉਤਾਰੀ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਗੁਜ਼ਰੇ ਹੋਏ ਲੋਕਾਂ ਦੀਆਂ ਕਹਾਣੀਆਂ ਹਨ।
لِيَحْمِلُوا أَوْزَارَهُمْ كَامِلَةً يَوْمَ الْقِيَامَةِ ۙ وَمِنْ أَوْزَارِ الَّذِينَ يُضِلُّونَهُمْ بِغَيْرِ عِلْمٍ ۗ أَلَا سَاءَ مَا يَزِرُونَ
ਤਾਂ ਕਿ ਉਹ ਕਿਆਮਤ ਦੇ ਦਿਨ ਆਪਣਾ ਭਾਰ ਵੀ ਉਠਾਉਣ ਅਤੇ ਉਨ੍ਹਾਂ ਲੋਕਾਂ ਦਾ ਭਾਰ ਵੀ, ਜਿਨ੍ਹਾ ਨੂੰ ਬਿਨਾਂ ਕਿਸੇ ਗਿਆਨ ਦੇ ਉਹ ਗੁੰਮਰਾਹ ਕਰ ਰਹੇ ਹਨ। ਯਾਦ ਰੱਖੋ ਉਹ ਬਹੂਤ ਬੁਰਾ ਭਾਰ ਹੈ ਜਿਸ ਨੂੰ ਉਹ ਚੁੱਕੇ ਰਹੇ ਹਨ।
قَدْ مَكَرَ الَّذِينَ مِنْ قَبْلِهِمْ فَأَتَى اللَّهُ بُنْيَانَهُمْ مِنَ الْقَوَاعِدِ فَخَرَّ عَلَيْهِمُ السَّقْفُ مِنْ فَوْقِهِمْ وَأَتَاهُمُ الْعَذَابُ مِنْ حَيْثُ لَا يَشْعُرُونَ
ਇਸ ਤੋਂ ਪਹਿਲਾਂ ਵਾਲਿਆਂ ਨੇ ਹੱਕ ਦੇ ਖਿਲਾਫ਼ ਯੋਜਨਾਵਾਂ ਬਣਾਈਆਂ। ਫਿਰ ਅੱਲਾਹ ਉਨ੍ਹਾਂ ਦੇ ਭਵਨਾ ਉੱਪਰ ਨੀਹਾਂ ਤੋਂ ਆ ਗਿਆ। ਤਾਂ ਛੱਤ ਉਨ੍ਹਾਂ ਦੇ ਉੱਪਰ ਡਿੱਗ ਪਈ ਅਤੇ ਆਫ਼ਤ ਉਥੋਂ ਆ ਗਈ ਜਿਥੋਂ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ।

Choose other languages: