Quran Apps in many lanuages:

Surah Al-Muddaththir Ayahs #9 Translated in Punjabi

وَالرُّجْزَ فَاهْجُرْ
ਅਤੇ ਗੰਦਗੀ ਨੂੰ ਛੱਡ ਦੇ
وَلَا تَمْنُنْ تَسْتَكْثِرُ
ਅਤੇ ਅਜਿਹਾ ਨਾ ਕਰੋ, ਕਿ ਉਪਕਾਰ ਕਰੋ ਅਤੇ ਫ਼ਲ ਦੀ ਇੱਛਾ ਬਹੁਤੀ ਰੱਖੋ।
وَلِرَبِّكَ فَاصْبِرْ
ਅਤੇ ਆਪਣੇ ਰੱਬ ਲਈ ਧੀਰਜ ਰੱਖੋ।
فَإِذَا نُقِرَ فِي النَّاقُورِ
ਫਿਰ ਜਦੋਂ ਬਿਗਲ ਵਜਾਇਆ ਜਾਵੇਗਾ।
فَذَٰلِكَ يَوْمَئِذٍ يَوْمٌ عَسِيرٌ
ਤਾਂ ਉਹ ਬਹੁਤ ਸਖ਼ਤ ਦਿਨ ਹੋਵੇਗਾ।

Choose other languages: