Quran Apps in many lanuages:

Surah Al-Maeda Ayahs #19 Translated in Punjabi

يَا أَهْلَ الْكِتَابِ قَدْ جَاءَكُمْ رَسُولُنَا يُبَيِّنُ لَكُمْ كَثِيرًا مِمَّا كُنْتُمْ تُخْفُونَ مِنَ الْكِتَابِ وَيَعْفُو عَنْ كَثِيرٍ ۚ قَدْ جَاءَكُمْ مِنَ اللَّهِ نُورٌ وَكِتَابٌ مُبِينٌ
ਹੇ ਕਿਤਾਬ ਵਾਲਿਓ! ਤੁਹਾਡੇ ਪਾਸ ਸਾਡਾ ਰਸੂਲ ਆਇਆ ਹੈ। ਉਹ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਛੁਪਾਉਂਦੇ ਸੀ। ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਦਰ ਗੁਜ਼ਰ ਕਰਦਾ ਹੈ। ਬੇਸ਼ੱਕ ਤੁਹਾਡੇ ਕੌਲ ਅੱਲਾਹ ਦੇ ਵੱਲੋਂ ਇਕ ਪ੍ਰਕਾਸ਼ ਅਤੇ ਇਕ ਪ੍ਰਗਟ ਕਰਨ ਵਾਲੀ ਕਿਤਾਬ ਆ ਚੁੱਕੀ ਹੈ।
يَهْدِي بِهِ اللَّهُ مَنِ اتَّبَعَ رِضْوَانَهُ سُبُلَ السَّلَامِ وَيُخْرِجُهُمْ مِنَ الظُّلُمَاتِ إِلَى النُّورِ بِإِذْنِهِ وَيَهْدِيهِمْ إِلَىٰ صِرَاطٍ مُسْتَقِيمٍ
ਇਸ ਦੇ ਰਾਹੀਂ ਅੱਲਾਹ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਵਿਖਾਉਂਦਾ ਹੈ, ਜਿਹੜੇ ਉਸ ਦੀ ਪ੍ਰਸੰਨਤਾਂ ਦੇ ਕੇ ਪ੍ਰਕਾਸ਼ ਵਿਚ ਲਿਆ ਰਿਹਾ ਹੈ। ਅਤੇ ਸਿੱਧੇ ਰਸਤੇ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ।
لَقَدْ كَفَرَ الَّذِينَ قَالُوا إِنَّ اللَّهَ هُوَ الْمَسِيحُ ابْنُ مَرْيَمَ ۚ قُلْ فَمَنْ يَمْلِكُ مِنَ اللَّهِ شَيْئًا إِنْ أَرَادَ أَنْ يُهْلِكَ الْمَسِيحَ ابْنَ مَرْيَمَ وَأُمَّهُ وَمَنْ فِي الْأَرْضِ جَمِيعًا ۗ وَلِلَّهِ مُلْكُ السَّمَاوَاتِ وَالْأَرْضِ وَمَا بَيْنَهُمَا ۚ يَخْلُقُ مَا يَشَاءُ ۚ وَاللَّهُ عَلَىٰ كُلِّ شَيْءٍ قَدِيرٌ
ਬੇਸ਼ੱਕ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਹੀ ਤਾਂ ਮਰੀਅਮ ਦਾ ਬੇਟਾ ਮਸੀਹ ਹੈ। ਆਖੋ, ਫਿਰ ਅੱਲਾਹ ਦੇ ਸਾਹਮਣੇ ਕਿਹੜਾ ਅਧਿਕਾਰ ਰੱਖਦਾ ਹੈ। ਜੇਕਰ ਉਹ ਚਾਹੇ ਕਿ ਮੌਤ ਪ੍ਰਦਾਨ ਕਰ ਦੇਵੇ ਮਸੀਹ ਸਾਰਾ ਸਾਮਰਾਜ ਅੱਲਾਹ ਦੇ ਲਈ ਹੀ ਹੈ। ਆਕਾਸ਼ ਅਤੇ ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚ ਵੀ ਹੈ (ਸਭ ਅੱਲਾਹ ਦਾ ਹੈ) ਉਹ ਪੈਦਾ ਕਰਦਾ ਹੈ, ਜਿਹੜਾ ਕੁਝ ਚਾਹੁੰਦਾ ਹੈ ਅਤੇ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
وَقَالَتِ الْيَهُودُ وَالنَّصَارَىٰ نَحْنُ أَبْنَاءُ اللَّهِ وَأَحِبَّاؤُهُ ۚ قُلْ فَلِمَ يُعَذِّبُكُمْ بِذُنُوبِكُمْ ۖ بَلْ أَنْتُمْ بَشَرٌ مِمَّنْ خَلَقَ ۚ يَغْفِرُ لِمَنْ يَشَاءُ وَيُعَذِّبُ مَنْ يَشَاءُ ۚ وَلِلَّهِ مُلْكُ السَّمَاوَاتِ وَالْأَرْضِ وَمَا بَيْنَهُمَا ۖ وَإِلَيْهِ الْمَصِيرُ
ਅਤੇ ਯਹੂਦੀ ਅਤੇ ਈਸਾਈ ਕਹਿੰਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਹਾਂ ਅਤੇ ਉਸਦੇ ਚਹੇਤੇ ਹਾਂ। ਤੁਸੀ’ ਕਹੋਂ ਕਿ ਫਿਰ ਉਹ ਤੁਹਾਡੇ ਪਾਪਾਂ ਲਈ ਤੁਹਾਨੂੰ ਸਜ਼ਾ ਕਿਉਂ ਦਿੰਦਾ ਹੈ। ਨਹੀਂ ਸਗੋਂ ਤੁਸੀਂ ਵੀ ਉਸ ਦੀ ਪੈਦਾ ਕੀਤੀ ਗਈ ਰਚਨਾ ਵਿਚੋਂ ਇਕ ਮਨੁੱਖ ਹੋ। ਉਹ ਜਿਸ ਨੂੰ ਚਾਹੇਗਾ ਮੁਆਫ਼ ਕਰ ਦੇਵੇਗਾ ਅਤੇ ਜਿਸ ਨੂੰ ਚਾਹੇਗਾ ਸਜ਼ਾ ਦੇ ਦੇਵੇਗਾ। ਅਤੇ ਅੱਲਾਹ ਲਈ ਹੀ ਹੈ ਸਾਰਾ ਸਾਮਰਾਜ, ਆਕਾਸ਼ ਅਤੇ ਧਰਤੀ ਦਾ ਅਤੇ ਜੋ ਕੁਝ ਇਸ ਦੇ ਵਿਚ ਹੈ ਸਭ ਅੱਲਾਹ ਦਾ ਹੈ ਅਤੇ (ਸਭ) ਉਸ ਵੱਲ ਹੀ ਪਰਤ ਜਾਣਗੇ।
يَا أَهْلَ الْكِتَابِ قَدْ جَاءَكُمْ رَسُولُنَا يُبَيِّنُ لَكُمْ عَلَىٰ فَتْرَةٍ مِنَ الرُّسُلِ أَنْ تَقُولُوا مَا جَاءَنَا مِنْ بَشِيرٍ وَلَا نَذِيرٍ ۖ فَقَدْ جَاءَكُمْ بَشِيرٌ وَنَذِيرٌ ۗ وَاللَّهُ عَلَىٰ كُلِّ شَيْءٍ قَدِيرٌ
ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ ਆਇਆ ਹੈ ਅਤੇ ਤੁਹਾਨੂੰ ਉਹ ਸਪੱਸ਼ਟ ਖ਼ਬਰਾਂ ਦੇ ਰਿਹਾ ਹੈ, ਰਸੂਲਾਂ ਦੇ ਇਕ ਅੰਤਰਾਲ (ਪੈਗੰਬਰਾਂ ਦੇ ਆਉਣ ਦੀ ਲੜੀ ਜੋ ਲੰਮੇ ਸਮੇਂ ਤੱਕ ਟੁੱਟੀ ਹੋਈ ਸੀ) ਦੇ ਬਾਅਦ। ਤਾਂ ਕਿ ਤੁਸੀਂ ਇਹ ਨਾ ਕਹੋ ਕਿ ਸਾਡੇ ਕੋਲ ਕੋਈ ਚੰਗੀ ਖ਼ਬਰ ਸੁਨਾਉਣ ਵਾਲਾ ਅਤੇ ਡਰ ਦੇਣ ਵਾਲਾ ਆਇਆ ਹੀ ਨਹੀਂ। ਇਸ ਲਈ ਹੁਣ ਤੁਹਾਡੇ ਕੋਲ ਚੰਗੀ ਖ਼ਬਰ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੈ ਅਤੇ ਅੱਲਾਹ ਨੂੰ ਹਰ ਚੀਜ਼ ਦੀ ਸਮਰੱਥਾ ਪ੍ਰਾਪਤ ਹੈ।

Choose other languages: