Quran Apps in many lanuages:

Surah Al-Jumua Ayah #8 Translated in Punjabi

قُلْ إِنَّ الْمَوْتَ الَّذِي تَفِرُّونَ مِنْهُ فَإِنَّهُ مُلَاقِيكُمْ ۖ ثُمَّ تُرَدُّونَ إِلَىٰ عَالِمِ الْغَيْبِ وَالشَّهَادَةِ فَيُنَبِّئُكُمْ بِمَا كُنْتُمْ تَعْمَلُونَ
ਆਖੋ, ਜਿਸ ਮੌਤ ਤੋਂ ਤੁਸੀਂ ਭਜਦੇ ਹੋ ਉਹ ਤੁਹਾਨੂੰ ਆ ਕੇ ਰਹੇਗੀ। ਫਿਰ ਤੁਸੀਂ ਗੁੱਝੀਆਂ ਅਤੇ ਪ੍ਰਗਟ ਦੇ ਜਾਣਨ ਵਾਲੇ ਦੇ ਕੋਲ ਲੈ ਜਾਏ ਜਾਵੋਗੇ। ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।

Choose other languages: