Quran Apps in many lanuages:

Surah Al-Ghashiya Ayahs #14 Translated in Punjabi

فِي جَنَّةٍ عَالِيَةٍ
ਉੱਚੇ ਬਾਗ਼ਾਂ ਵਿਚ।
لَا تَسْمَعُ فِيهَا لَاغِيَةً
ਉਹ ਉਨ੍ਹਾਂ ਵਿਚ ਕੋਈ ਬੇਕਾਰ ਗੱਲ ਨਹੀਂ ਸੁਨਣਗੇ।
فِيهَا عَيْنٌ جَارِيَةٌ
ਉਸ ਵਿਚ ਵਗਦੇ ਹੋਏ ਝਰਨੇ ਹੋਣਗੇ।
فِيهَا سُرُرٌ مَرْفُوعَةٌ
ਉਸ ਵਿਚ ਉੱਚੇ ਤਖਤ ਵਿਛੇ ਹੋਏ ਹੋਣਗੇ।
وَأَكْوَابٌ مَوْضُوعَةٌ
ਅਤੇ ਆਬਖੋਰੇ (ਪਿਆਲੇ) ਸਾਹਮਣੇ ਰੱਖੇ ਹੋਣਗੇ।

Choose other languages: